• Home
  • News
  • ਸ੍ਰੋਮਣੀ ਕਮੇਟੀ ਵੱਲੋ ਪਿੰਡ ਬਦਰਾ ਦੇ ਗੁਰੂ ਘਰ ਲਈ,100 ਗੱਦੇ ਤੇ ਚੰਦੋਆ ਸਾਹਿਬ ਦਾ ਸੈੱਟ ਭੇਟ
Image

ਸ੍ਰੋਮਣੀ ਕਮੇਟੀ ਵੱਲੋ ਪਿੰਡ ਬਦਰਾ ਦੇ ਗੁਰੂ ਘਰ ਲਈ,100 ਗੱਦੇ ਤੇ ਚੰਦੋਆ ਸਾਹਿਬ ਦਾ ਸੈੱਟ ਭੇਟ

ਬਰਨਾਲਾ,3 ਅਗਸਤ ( ਅਮਨਦੀਪ ਸਿੰਘ ਭੋਤਨਾ ਕਰਮਜੀਤ ਸਿੰਘ ਗਾਦੜ੍ਹਾ )

ਸ੍ਰੋਮਣੀ ਗੁਰਦੁਆਰਾਪ੍ਰਬੰਧਕ ਕਮੇਟੀ ਸਮੇ ਸਮੇ ਤੇ ਜਿਥੇ ਧਰ੍ਮ ਦਾ ਦਾ ਪ੍ਰਚਾਰ ਕਰਦੀ ਹੈ ਉਥੇ ਹੀ ਗੁਰੂ ਘਰਾਂ ਵਿਚ ਸਹਾਇਤਾ ਤੌਰ ਤੇ ਮਦਦ ਵੀ ਕੀਤੀ ਜਾਂਦੀ ਹੈ। ਬਚਿਆ ਨੂੰ ਗੱਤਕੇ ਦੇ ਨਾਲ ਜੋੜਨ ਲਈ, ਗੱਤਕਾ ਕਿੱਟ, ਗੂਰੂ ਘਰ ਲਈ ਬਰਤਨ, ਦਰਬਾਰ ਸਾਹਿਬ ਲਈ ਗੱਦੇ, ਚੰਦੋਆ ਸਾਹਿਬ, ਹਰਮੋਨੀਅਮ ਤਬਲਾ ਆਦਿ, ਦਿੱਤੇ ਜਾਂਦੇ ਹਨ।
ਇਸੇ ਤਰਾ ਅੱਜ ਗੁਰਦੁਆਰਾ ਬਦਰਾ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਵੱਲੋ 100 ਗ਼ਦਾ ਅਤੇ ਚੰਦੋਆ ਸਹਿਬ ਦਾਸੈੱਟ ਦਿੱਤਾ ਗਿਆ। ਇਸ ਸਮੇਂ
ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਅਸੀਂ ਹਲਕੇ ਵਿੱਚ ਜਿਥੇ ਵੀ ਗੁਰੂ ਘਰ ਦੇ ਪ੍ਰਬੰਧਕ ਸਾਨੂੰ ਗੁਰੂ ਘਰ ਲਈ ਸਹਾਇਤਾ ਲਈ ਦਸਦੇ ਹਨ, ਅਸੀਂ ਹਮੇਸਾ ਹੀ ਸਮੇ ਸਿਰ ਗੂਰੂ ਘਰ ਲਈ ਹਰ ਸਹਾਇਤਾ ਸ੍ਰੋਮਣੀ ਕਮੇਟੀ ਵੱਲੋ ਕਰਦੇ ਹਾਂ।

ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਪ੍ਰੋਗਰਾਮ ਹਲਕੇ ਵਿੱਚ ਸਮੇ ਸਮੇਂ ਹੁੰਦੇ ਹਨ, ਇਸੇ ਤਰ੍ਹਾਂ ਕੱਲ ਗੁਰਦੁਆਰਾ ਪਾਤਸਾਹੀ ਨੌਵੀਂ ਹੰਡਿਆਇਆ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਵੱਧ ਤੋਂ ਵੱਧ ਸੰਗਤ ਗੂਰੂ ਵਾਲੇ ਬਣੋ। ਇਸ ਸਮੇਂ ਨਗਰ ਬਦਰਾ ਦੀ ਨਗਰ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਜੀ ਅਤੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਖਲਾਸਾ ਜੀ ਵੱਲੋ ਗੁਰੂ ਘਰ ਲਈ ਬਰਤਨ ਅਤੇ ਨੌਜਵਾਨਾਂ ਲਈ ਗੱਤਕਾ ਕਿਟ ਜਲਦੀ ਹੀ ਦੇਣ ਲਈ ਕਿਹਾ।

ਇਸ ਸਮੇਂ ,ਗੁਰਜੰਟ ਸਿੰਘ ਸੋਨਾ ਰਾਗੀ ਜਰਨੈਲ ਸਿੰਘ ਖਾਲਸਾ ਗੁਰਪ੍ਰਤਾਪ ਸਿੰਘ ਸਰਪੰਚ ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਰਮੇਸ਼ ਸਿੰਘ ਮੰਦਰ ਸਿੰਘ ਗੁਰਮੀਤ ਸਿੰਘ ਧੂਰਕੋਟ ਚਰਨਜੀਤ ਸਿੰਘ ਪ੍ਰਧਾਨ ਬਲਵਿੰਦਰ ਸਿੰਘ ਭੋਲਾ ਸਿੰਘ ਪਰਤਾਪ ਸਿੰਘ ਬਿੱਕਰ ਸਿੰਘ ਮੇਜਰ ਸਿੰਘ ਰਾਮਾ ਸਿੰਘ ਸਮੂਹ ਨਗਰ ਬਦਰਾ ਹਾਜਰ ਸਨ

Releated Posts

ਦਰਦਨਾਕ ਹਾਦਸੇ ਦੌਰਾਨ 3 ਲੋਕਾਂ ਦੀ ਮੌਤ ਅਤੇ 2 ਗੰਭੀਰ ਜ਼ਖਮੀ

(ਪੱਤਰਕਾਰ: ਲਵਪ੍ਰੀਤ ਸਿੰਘ ਖੁਸ਼ੀਪੁਰ ) ਬਟਾਲਾ ਦੇ ਨੇੜੇ ਪਿੰਡ ਸਖੋਵਾਲ ਵਿੱਖੇ ਹੋਇਆ ਦਰਦਨਾਕ ਹਾਦਸਾ ਇਸ ਹਾਦਸੇ ਦੌਰਾਨ 3…

ByBySHASHI KANTOct 26, 2024

ਮੰਡੀਆਂ ਵਿੱਚ ਕਿਸਾਨਾਂ ਨੂੰ ਆ ਰਹੀ ਮੁਸ਼ਕਿਲ ਦੀ ਜ਼ਿੰਮੇਦਾਰ ਕੇਂਦਰ ਸਰਕਾਰ : ਸੇਖਵਾਂ

(ਪੱਤਰਕਾਰ: ਲਵਪ੍ਰੀਤ ਸਿੰਘ ਖੁਸ਼ੀਪੁਰ) ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਦੇ ਇੰਚਾਰਜ ਤੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ…

ByBySHASHI KANTOct 26, 2024

Ekadashi in October 2024

Rama Ekadashi 2024 will be observed on October 27, 2024

ByBySHASHI KANTOct 26, 2024

ਅਮਰ ਸਿੰਘ ਚਮਕੀਲਾ ਦੇ ਨਾਲ ਗਾਇਕਾ ਅਮਰਜੋਤ ਕੌਰ ਕੌਣ ਸਨ,ਕੀ ਵਾਪਰਿਆ ਸੀ ਕਤਲ ਆਲੇ ਦਿਨ ?

ਅਮਰਜੋਤ ਕੌਰ ਚਮਕੀਲਾ ਦੇ ਨਾਲ ਦੋਗਾਣੇ ਗਾਉਂਦੇ ਸਨ। ਕੁਲਦੀਪ ਮਾਣਕ ਨੇ ਚਮਕੀਲਾ ਨੂੰ ਅਮਰਜੋਤ ਕੌਰ ਬਾਰੇ ਸੁਝਾਇਆ ਸੀ…

ByBySHASHI KANTApr 12, 2024

Leave a Reply

Your email address will not be published. Required fields are marked *

Scroll to Top