crimeNewsPopular News

ਟਿਕਰੀ ਬਾਰਡਰ ‘ਤੇ ਮਹਿਲਾ ਕਿਸਾਨਾਂ ਨੂੰ ਕੁਚਲਣ ਵਾਲੇ ਟਰੱਕ ਦਾ ਡਰਾਈਵਰ ਗ੍ਰਿਫਤਾਰ

ਟਿਕਰੀ ਬਾਰਡਰ ‘ਤੇ ਮਹਿਲਾ ਕਿਸਾਨਾਂ ਨੂੰ ਕੁਚਲਣ ਵਾਲੇ ਟਰੱਕ ਦਾ ਡਰਾਈਵਰ ਗ੍ਰਿਫਤਾਰ

ਅੱਜ ਤੜਕਸਾਰ ਟਿਕਰੀ ਬਾਰਡਰ ‘ਤੇ ਇੱਕ ਤੇਜ ਰਫਤਾਰ ਟਰੱਕ ਨੇ ਕਿਸਾਨ ਬੀਬੀਆਂ ਨੂੰ ਦਰੜ ਦਿੱਤਾ ਸੀ।ਜਿਸ ‘ਚ 3 ਬੀਬੀਆਂ ਦੀ ਮੌਤ ਹੋ ਗਈ ਸੀ।ਦੱਸਣਯੋਗ ਹੈ ਉਦੋਂ ਮੌਕੇ ਤੋਂ ਡਰਾਈਵਰ ਭੱਜਣ ‘ਚ ਸਫਲ ਹੋ ਗਿਆ ਸੀ ਪਰ ਹੁਣ ਖਬਰ ਆਈ ਹੈ ਕਿ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਗਿਆ।

ਦੱਸ ਦੇਈਏ ਕਿ ਅੱਜ ਤੜਕੇ ਕਰੀਬ 6 ਵਜੇ ਟਿਕਰੀ ਬਾਰਡਰ ‘ਤੇ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ।ਦੱਸਣਯੋਗ ਹੈ ਕਿ ਟਿਕਰੀ ਬਾਰਡਰ ‘ਤੇ ਜਦੋਂ ਅੰਦੋਲਨਕਾਰੀ ਕਿਸਾਨ ਬੀਬੀਆਂ ਦਾ ਜਥਾ ਵਾਪਸ ਪਰਤਣ ਲਈ ਡਿਵਾਈਡਰ ‘ਤੇ ਬੈਠੀਆਂ ਆਟੋ ਦੀ ਉਡੀਕ ਕਰ ਰਹੀਆਂ ਸਨ ਤਾਂ ਅਚਾਨਕ ਤੇਜ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਦਰੜ ਦਿੱਤਾ।

ਜਿਸ ਦੌਰਾਨ 2 ਬੀਬੀਆਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਤੇ 1 ਬੀਬੀ ਨੇ ਹਸਪਤਾਲ ਪਹੁੰਚਦਿਆਂ ਦਮ ਤੋੜਿਆ।3 ਬੀਬੀਆਂ ਜੇਰੇ ਇਲਾਜ ਹਨ।

 

aaj tak news tikri border
bahadurgarh tikri border news
delhi tikri border news
delhi tikri border news today
haryana tikri border news
how to cross tikri border
how to reach tikri border
is tikri border open
latest news about tikri border
latest news from tikri border
live news from tikri border
news from tikri border
tikri border current news
tikri border kisan andolan news
tikri border live update
tikri border news jagbani
tikri border news just in
tikri border news live
tikri border news live today
tikri border news punjab today
tikri border news punjabi
tikri border news today
tikri border news video
tikri border news video today
tikri border news website
tikri border news yesterday
tikri border status
tikri border update
tikri border update news
today tikri border news

Leave a Reply

Your email address will not be published. Required fields are marked *