ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖ਼ਰਾਬ, ਦਿੱਲੀ ਦਾਖ਼ਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਦੇ ਅਪੋਲੋ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਮੀਡੀਆ ਰਿਪੋਰਟਾਂ ਮੁਤਾਬਕ ਇਸ ਦਾ ਕਾਰਨ ਦੱਸਿਆ ਗਿਆ ਹੈ ਰੁਟੀਨ ਚੈਕਅੱਪ, ਮਾਨ ਨੂੰ ਬੁੱਧਵਾਰ ਦੇਰ ਸ਼ਾਮ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ,
ਭਗਵੰਤ ਮਾਨ ਨੇ ਅਜੇ ਤੱਕ ਆਪਣੀ ਸਿਹਤ ਬਾਰੇ ਕੁਝ ਨਹੀਂ ਕਿਹਾ ਹੈ ਅਤੇ ਨਾ ਹੀ ਕੋਈ ਜਾਣਕਾਰੀ ਦਿੱਤੀ ਹੈ, ਜਦੋਂ ਕਿ ਕੱਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਪੰਜਾਬ ਪੁਲਿਸ ਨੇ ਐਨਕਾਊਂਟਰ ਵਿੱਚ ਮਾਰ ਦਿੱਤਾ ਹੈ, ਇਸ ਬਾਰੇ ਭਗਵੰਤ ਮਾਨ ਨੇ ਟਵੀਟ ਕੀਤਾ ਹੈ।
bhagwant mann,bhagwant mann news,bhagwant mann latest news,cm bhagwant mann,bhagwant mann latest news today,punjab cm bhagwant mann,punjab news,latest news,bhagwant mann oath ceremony,bhagwant mann on corruption,bhagwant mann on vijay singla,breaking news,bhagwant mann oath,bhagwant mann aap,bhagwant mann live,bhagwant mann health update,bhagwant mann punjab,bhagwant mann speech,bhagwant mann news today,bhagwant mann sacks minister