Sidhu Moose Wala – Same Beef Removed – Bohemia – Big Update
ਸਿੱਧੂ ਮੁਸੇ ਵਾਲਾ ਦੇ ਫੈਨਸ ਚ ਮਚੀ ਤਰਥੱਲੀ , 400M ਤੋਂ ਵੱਧ ਚੱਲਿਆ ਗਾਣਾ YouTube ਤੋਂ ਹੋਇਆ Delete
J Hind ਨਾ ਦੇ ਰੈਪਰ ਵੱਲੋਂ ਕਾਪੀਰਾਈਟ ਸਟਰਾਇਕ ਦੇਣ ਦੀਆਂ ਆ ਰਹੀਆਂ ਖ਼ਬਰਾਂ, #Jhind ਰੈਪਰ ਨੂੰ #Bohemia ਦਾ ਪੱਕਾ ਦੋਸਤ ਕਿਹਾ ਜਾ ਰਿਹਾ ਹੈ
#SameBeef ਗਾਣਾ ਜੋਕਿ #Yrf ਦੇ ਯੂਟਿਊਬ ਚੈਨਲ ਉੱਪਰ ਸੀ ਜੋਕਿ 400M+ ਵਿਊਜ ਹੋ ਚੁੱਕੇ ਸੀ, ਫੈਨਜ਼ ਵੱਲੋਂ ਲਗਾਤਾਰ ਸੁਆਲ ਕੀਤੇ ਜਾ ਰਹੇ ਨੇ ਕਿ ਅਜਿਹਾ ਕਿਉਂ ਕੀਤਾ ਗਿਆ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਹ ਰੈਪਰ ਖ਼ੁਦ ਵੀ ਸ਼ੋਸ਼ਲ ਮੀਡੀਆ ਤੇ ਪੋਸਟਾਂ ਪਾਕਿ ਸਿੱਧੂ ਮੂਸੇ ਵਾਲ਼ਾ ਲਈ ਇੰਨਸਾਫ ਦੀ ਮੰਗ ਕਰਦਾ ਰਿਹਾ ਹੈ, ਹੁਣ ਦੇਖਣਾ ਹੋਵੇਗਾ ਕਿ ਇਸ ਤੇ ਸਿੱਧੂ ਮੂਸੇ ਵਾਲ਼ਾ ਦਾ ਪਰਿਵਾਰ ਕਿ ਕਾਰਵਾਈ ਕਰਦਾ