NewsPopular News

Barnala News : ਸੀਨੀਅਰ ਪੱਤਰਕਾਰ ਅਵਤਾਰ ਸਿੰਘ ਚੀਮਾ ਨੂੰ ਸਦਮਾ, ਮਾਤਾ ਦਾ ਦੇਹਾਂਤ

ਬਰਨਾਲਾ, 6 ਨਵੰਬਰ ( ਅਮਨਦੀਪ ਸਿੰਘ ਭੋਤਨਾ, ਕਰਮਜੀਤ ਸਿੰਘ ਗਾਦੜ੍ਹਾ )

ਬਰਨਾਲਾ ਤੋਂ ਰੋਜਾਨਾ ਪਹਿਰੇਦਾਰ ਦੇ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਚੀਮਾ ਦੇ ਮਾਤਾ ਜਸਵਿੰਦਰ ਕੌਰ (80 ਸਾਲ) ਪਤਨੀ ਸਵ. ਸੁਖਵਿੰਦਰ ਸਿੰਘ ਸਾਬਕਾ ਸਰਪੰਚ ਦਾ ਅਚਾਨਕ ਦੇਹਾਂਤ ਹੋ ਗਿਆ | ਉਨ੍ਹਾਂ ਦੇ ਦੇਹਾਂਤ ‘ਤੇ ਸਮਾਜਿਕ, ਧਾਰਮਿਕ, ਵਪਾਰਕ ਅਤੇ ਹੋਰ ਸੰਗਠਨਾਂ ਨੇ ਪੱਤਰਕਾਰ ਅਵਤਾਰ ਸਿੰਘ ਚੀਮਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |

ਇਸ ਮੌਕੇ ਪੱਤਰਕਾਰ ਜਗਸੀਰ ਸਿੰਘ ਸੰਧੂ, ਗੁਰਸੇਵਕ ਸਿੰਘ ਧੌਲਾ, ਲਖਵੀਰ ਸਿੰਘ ਚੀਮਾ, ਅਵਤਾਰ ਸਿੰਘ ਮਹਿਤਾ, ਗੋਬਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਕਾਲਾ, ਸੁਰੇਸ਼ ਗੋਗੀ, ਸੋਨੀ ਚੀਮਾ, ਗੁਰਮੀਤ ਸਿੰਘ ਬਰਨਾਲਾ, ਟੋਨੀ ਚੀਮਾ, ਅਮਨਦੀਪ ਸਿੰਘ ਭੋਤਨਾ, ਜਗਸੀਰ ਸਿੰਘ ਚੀਮਾ ਆਪ ਆਗੂ, ਸਾਬਕਾ ਇੰਸਪੈਕਟਰ ਮਲਕੀਤ ਸਿੰਘ ਚੀਮਾ, ਪ੍ਰੋ.ਸ਼ੋਇਬ ਜਫ਼ਰ, ਸਹਿਬਾਜ਼ ਜ਼ਫ਼ਰ, ਸਿੰਦਾ ਭਾਸਕਰ, ਜੱਗਾ ਛੀਨੀਵਾਲ, ਨਵਜੀਤ ਸਿੰਘ, ਜਸਵੀਰ ਸਿੰਘ ਮਾਹੀ ਪੰਚ, ਸੁਖਜਿੰਦਰ ਸਿੰਘ ਚੀਮਾ, ਮਾਸਟਰ ਲਛਮਨ ਸਿੰਘ ਚੀਮਾ, ਦਰਸ਼ਨ ਕੁਮਾਰ ਚੀਮਾ, ਸੰਦੀਪ ਸਿੰਘ ਕਿਸਾਨ ਆਗੂ, ਜਸਪਾਲ ਸਿੰਘ ਬਾਲੀ, ਦਰਸ਼ਨ ਸਿੰਘ ਗੀਤਕਾਰ, ਸਾਧੂ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਚੀਮਾ, ਕਰਮਜੀਤ ਸਿੰਘ ਬੱਬੂ ਵੜੈਚ, ਪਰਮਿੰਦਰ ਸਿੰਘ ਭੰਗੂ, ਗੁਰਪ੍ਰੀਤ ਸਿੰਘ ਭੰਗੂ, ਅੰਮਿ੍ਤਪਾਲ ਸਿੰਘ ਜੋਧਪੁਰੀ ਤੋਂ ਇਲਾਵਾ ਜਸਪਾਲ ਸਿੰਘ ਹੇਰਾਂ, ਪ੍ਰਗਟ ਸਿੰਘ ਜੋਧਪੁਰੀ ਬੈਲਜ਼ੀਅਮ, ਬਘੇਲ ਸਿੰਘ ਧਾਲੀਵਾਲ, ਆਸ਼ੀਸ਼ ਸ਼ਰਮਾ, ਕਮਲਜੀਤ ਸੰਧੂ, ਦਵਿੰਦਰ ਦੇਵ, ਕਪਿਲ ਗਰਗ, ਹਿਮਾਂਸ਼ੂ, ਇਕਬਾਲ ਸਿੰਘ ਮਹਿਤਾ, ਬਲਦੇਵ ਸਿੰਘ ਗਾਗੇਵਾਲ, ਨਿਰਮਲ ਸਿੰਘ ਪੰਡੋਰੀ ਸਮੇਤ ਵੱਡੀ ਗਿਣਤੀ ਵਿੱਚ ਪੱਤਕਾਰਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |

Leave a Reply

Your email address will not be published. Required fields are marked *