ਬਰਨਾਲਾ (ਲਾਈਵ ਟੂਡੇ ਪੰਜਾਬ)
ਥਾਣਾ ਭਦੌੜ ਮੁੱਖੀ ਇੰਸਪੈਕਟਰ ਸ਼ੇਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੁਖਵਿੰਦਰ ਸਿੰਘ ਦੀ ਅਗਵਾਈ ਚ ਪੁਲਿਸ ਪਾਰਟੀ ਨੂੰ ਤਿੰਨ ਕੋਣੀ ਤੇ ਨਾਕਾਬੰਦੀ ਦੌਰਾਨ ਪਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਅੰਮ੍ਰਿਤਸਰ ਸਾਹਿਬ ਦੀ ਕਾਰ PB02BX 0370 ਚ 9 ਲੱਖ 35 ਹਜ਼ਾਰ ਦੀ ਨਗਦ ਰਾਸ਼ੀ ਮਿਲੀ ਜਿਸਨੂੰ ਜ਼ਬਤ ਕੀਤਾ ਗਿਆ ਹੈ