News

ਸੰਘੇੜਾ ਵਿਖੇ ਕੁਲਵੰਤ ਕੀਤੂ ਨੇ ਵਰਕਰਾਂ ਨੂੰ ਕੀਤਾ ਉਤਸ਼ਾਹਤ

ਬਰਨਾਲਾ, ਹਲਕਾ ਬਰਨਾਲਾ ਤੋਂ ਸ਼ੋ੍ਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਕੁਲਵੰਤ ਸਿੰਘ ਕੀਤੂ ਵਲੋਂ ਕੌਂਲਸਰ ਗੁਰਪ੍ਰਰੀਤ ਸਿੰਘ ਸੰਘੇੜਾ ਦੇ ਗ੍ਹਿ ਵਿਖੇ ਸਮੂਹ ਸੰਘੇੜਾ ਵਰਕਰਾਂ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੁਲਵੰਤ ਕੀਤੂ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ‘ਤੇ ਫ਼ੇਲ੍ਹ ਸਾਬਤ ਹੋਈ ਹੈ ਤੇ ਸੂਬੇ ਦਾ ਹਰ ਵਰਗ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਅੱਕ ਚੁੱਕਿਆ ਹੈ। ਉਨਾਂ੍ਹ ਕਿਹਾ ਕਿ ਲੋਕ ਹੁਣ ਸ਼ੋ੍ਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ ਤੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਬਣਾਉਣ ਲਈ ਪੱਬਾ ਭਾਰ ਹਨ। ਇਸ ਸਮੇਂ ਸ਼ੋ੍ਮਣੀ ਅਕਾਲੀ ਦਲ ਦੇ ਜ਼ਲਿ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਤੇਜਿੰਦਰ ਸਿੰਘ ਸੋਨੀ ਜਾਗਲ, ਪ੍ਰਧਾਨ ਪਰਮਜੀਤ ਸਿੰਘ ਪੰਮੀ ਿਢੱਲੋਂ, ਪੀਏਸੀ ਮੈਂਬਰ ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਮਨਜਿੰਦਰ ਸਿੰਘ ਮਨੀ, ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਜਤਿੰਦਰ ਜਿੰਮੀ, ਜਸਵੀਰ ਸਿੰਘ ਗੱਖੀਂ, ਗੁਰਪਿਆਰ ਸਿੰਘ ਧਾਲੀਵਾਲ, ਪ੍ਰਗਟ ਸਿੰਘ ਲਾਡੀ ਜਲੂਰ ਸਣੇ ਗੁਲਾਬ ਸਿੰਘ ਖਆਰਾ, ਗੁਰਚਰਨ ਸਿੰਘ ਬੂਲੀ, ਲੀਲਾ ਸਿੰਘ, ਸੇਵਕ ਸਿੰਘ ਮਰੂਕਾ, ਜਸਵਿੰਦਰ ਸਿੰਘ ਜੱਗੀ, ਅਜੈਬ ਸਿੰਘ ਸੱਲਾਂ, ਬਲਤੇਜ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ ਨਾਗਰਾ, ਕਾਲਾ ਮੱਲ੍ਹੀ, ਜੱਗਾ ਸਿੰਘ ਮਿਸਤਰੀ, ਜਗਸੀਰ ਸਿੰਘ ਸੀਰਾ, ਲਖਵੀਰ ਸਿੰਘ ਤਾਰੂ, ਜਗਮੇਲ ਸਿੰਘ ਮਰੂਕਾ, ਦਰਸ਼ਨ ਸਿੰਘ ਕਲੇਰ, ਨਾਜ਼ਰ ਸਿੰਘ ਖਾਰਾ, ਜਰਨੈਲ ਸਿੰਘ, ਜਰਨੈਲ ਦਵਾਈਆਂ ਵਾਲਾ, ਜਰਨੈਲ ਸਿੰਘ ਨੰਬਰਦਾਰ, ਹਰੀਸ਼ ਗੁਪਤਾ, ਬੂਟਾ ਬਰਨਾਲਾ, ਜਸਵਿੰਦਰ ਸਿੰਘ ਬਿੰਦਰੀ, ਰਾਜੂ ਸਿੰਘ ਅੌਲਖ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *