ਭਦੌੜ : ਐਡੂ ਮੈਕਸ ਸੰਸਥਾ ਦੀ ਵਿਦਿਆਰਥਣ ਸਤਵਿੰਦਰ ਕੌਰ ਨੇ ਲਿਸਨਿੰਗ, ਰੀਡਿੰਗ, ਸਪੀਕਿੰਗ ਚੋਂ ਓਵਰਆਲ 6 ਬੈਂਡ ਹਾਸਲ ਕੀਤੇ। ਸੰਸਥਾ ਦੇ ਐਮਡੀ ਬਲਵਿੰਦਰ ਸਿੱਧੂ ਆੜ੍ਹਤੀਆ, ਲਵਪ੍ਰਰੀਤ ਸਿੱਧੂ ਅਤੇ ਪਿੰ੍ਸੀਪਲ ਰਮਜ਼ਾਨ ਅਲੀ ਨੇ ਦੱਸਿਆ ਕਿ ਅਨੇਕਾਂ ਵਿਦਿਆਰਥੀ ਆਈਲੈਟਸ ‘ਚੋਂ ਚੰਗੇ ਬੈਂਡ ਹਾਸਲ ਕਰ ਕੇ ਕੈਨੇਡਾ, ਨਿਊਜ਼ੀਲੈਂਡ, ਆਸਟਰੇਲੀਆ ਆਦਿ ਦੇਸ਼ਾਂ ‘ਚ ਜਾ ਰਹੇ ਹਨ।