NRI ਦੇ ਘਰ ਪਿਆ ਡਾਕਾ ਤੇ ਬਜ਼ੁਰਗ ਦਾ ਬੇਰਹਮੀ ਨਾਲ਼ ਕਤਲ਼, ਪਤੀ ਨੂੰ…
ਬਰਨਾਲਾ ਜ਼ਿਲੇ ਦੇ ਪਿੰਡ ਸ਼ਹਿਣਾ ਤੋਂ ਅੱਜ ਤੜਕਸਾਰ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਬਜ਼ੁਰਗ ਜੋੜੇ ਦੇ ਘਰ ਵੜ ਲੁਟੇਰਿਆਂ ਨੇ ਵੱਡੀ ਘਟਨਾ ਨੂੰ ਅੰਜਾਮ ਦਿੱਤਾ,
ਪ੍ਰਾਪਤ ਜਾਣਕਾਰੀ ਅਨੁਸਾਰ 5-6 ਲੁਟੇਰਿਆਂ ਨੇ ਸਵੇਰੇ ਤੜਕਸਾਰ ਹੀ ਮਾਸਟਰ ਲਛਮਣ ਸਿੰਘ (NRI Canada) ਵਾਸੀ ਤੂਤੜਾ ਪੱਤੀ ਪਿੰਡ ਸ਼ਹਿਣਾ ਦੇ ਘਰ ਦਾਖ਼ਲ ਹੋ ਕੇ ਮਾਸਟਰ ਲਛਮਣ ਸਿੰਘ ਨੂੰ ਬੰਨ੍ਹ ਕਿ ਤੇ ਉਹਨਾਂ ਦੀ 80 ਸਾਲਾਂ ਧਰਮਪਤਨੀ ਦਾ ਬੇਰਹਿਮੀ ਨਾਲ਼ ਕਤਲ਼ ਕਰ ਤੇ ਘਰ ਚੋਂ ਕੀਮਤੀ ਸਮਾਨ ਲੁੱਟ ਕਿ ਫ਼ਰਾਰ ਹੋ ਗਏ, ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ਤੇ ਪਹੁੰਚੀ ਹੈ ਤੇ ਦੋਸ਼ੀਆਂ ਦੀ ਭਾਲ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ
ਪਿੰਡ ਸ਼ਹਿਣਾ ਚ 80 ਸਾਲਾਂ ਬਜ਼ੁਰਗ ਦਾ ਬੇਰਹਮੀ ਨਾਲ਼ ਕਤਲ ਕਰ ਲੁਟੇਰਿਆਂ ਨੇ ਪਤੀ ਨੂੰ ਬੰਨਿਆ..