• Home
  • ENTERTAINMENT
  • ਇਸ ਕੁੱੜੀ ਨਾਲ ਕਰਵਾ ਰਹੇ ਨੇ ਭਗਵੰਤ ਮਾਨ ਵਿਆਹ, ਦੇਖੋ ਸਾਹਮਣੇ ਆਈ ਪਹਿਲੀ ਤਸਵੀਰ
Image

ਇਸ ਕੁੱੜੀ ਨਾਲ ਕਰਵਾ ਰਹੇ ਨੇ ਭਗਵੰਤ ਮਾਨ ਵਿਆਹ, ਦੇਖੋ ਸਾਹਮਣੇ ਆਈ ਪਹਿਲੀ ਤਸਵੀਰ

ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੋਂ 2016 ਵਿੱਚ ਤਲਾਕ ਹੋ ਗਿਆ ਸੀ। ਉਨ੍ਹਾਂ ਦੇ ਦੋ ਬੱਚੇ ਹਨ, ਜੋ ਭਗਵੰਤ ਮਾਨ ਦੀ ਪਹਿਲੀ ਪਤਨੀ ਨਾਲ ਅਮਰੀਕਾ ਰਹਿੰਦੇ ਹਨ।ਪਰ ਹੁਣ ਤਲਾਕ ਦੇ 7 ਸਾਲ ਬਾਅਦ ਭਗਵੰਤ ਮਾਨ ਨੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਕੌਣ ਹੈ ਡਾ. ਗੁਰਪ੍ਰੀਤ ਕੌਰ ?

ਸੂਤਰਾਂ ਅਨੁਸਾਰ ਡਾ. ਗੁਰਪ੍ਰੀਤ ਕੌਰ MBBS ਨੇ ਤੇ ਚੰਡੀਗੜ੍ਹ ਚ ਕਰਦੇ ਨੇ ਪਰੈਕਟਿਸ ,ਡਾਕਟਰ ਗੁਰਪ੍ਰੀਤ ਕੌਰ ਉਨ੍ਹਾਂ ਦੇ ਪਰਿਵਾਰ ਦੇ ਕਾਫੀ ਕਰੀਬ ਹਨ। ਪੰਜਾਬ ਦੇ ਮੁੱਖ ਮੰਤਰੀ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਸਨ। ਦੱਸ ਦੇਈਏ ਕਿ ਮਾਨ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ‘ਆਪ’ ਦੇ ਸੂਬਾ ਪ੍ਰਧਾਨ ਰਾਘਵ ਚੱਢਾ ਦੇ ਮੋਢਿਆਂ ‘ਤੇ ਹਨ।

Updating Soon.. Check Back Later ( Please Allow Notification For Reminder )

Releated Posts

Gurdeep Bath Contact Number

Gurdeep Singh Bath Contact Number   Coming Soon..

ByBySHASHI KANTNov 4, 2024

GURDEEP BATH ਨਾਲ਼ ਧਮਾਕੇਦਾਰ ਗੱਲਬਾਤ,ਜਿੱਤਣ ਤੋ ਬਾਅਦ ਕਿਹੜੀ ਪਾਰਟੀ ਵਿੱਚ ਜਾਣਾ

GURDEEP BATH ਨਾਲ਼ ਧਮਾਕੇਦਾਰ ਗੱਲਬਾਤ – ਜਿੱਤਣ ਤੋ ਬਾਅਦ ਕਿਹੜੀ ਪਾਰਟੀ ਵਿੱਚ ਜਾਣਾ – ਮੇਰੇ ਮੁਕਾਬਲੇ ਤਾਂ ਹੈ…

ByBySHASHI KANTOct 27, 2024

ਨਸ਼ੇੜੀ ਘਰਵਾਲੇ ਨੇ ਘਰੋਂ ਕੁੱਟ ਕੇ ਕੱਢਤਾ ਗਰਭਵਤੀ ਨੂੰ – ਦੇਖੋ ਵੀਡੀਉ

ਵਿਆਹ ਤੋਂ ਕੁਝ ਦਿਨ ਬਾਅਦ ਹੀ ਨਸ਼ੇੜੀ ਘਰਵਾਲੇ ਨੇ ਦਿਖਾਏ ਰੰਗ – ਦੇਖੋ ਵੀਡੀਉ ਤੇ ਆਪਣੀ ਤਾਇ ਦਿਉ…

ByBySHASHI KANTOct 27, 2024

ਦਰਦਨਾਕ ਹਾਦਸੇ ਦੌਰਾਨ 3 ਲੋਕਾਂ ਦੀ ਮੌਤ ਅਤੇ 2 ਗੰਭੀਰ ਜ਼ਖਮੀ

(ਪੱਤਰਕਾਰ: ਲਵਪ੍ਰੀਤ ਸਿੰਘ ਖੁਸ਼ੀਪੁਰ ) ਬਟਾਲਾ ਦੇ ਨੇੜੇ ਪਿੰਡ ਸਖੋਵਾਲ ਵਿੱਖੇ ਹੋਇਆ ਦਰਦਨਾਕ ਹਾਦਸਾ ਇਸ ਹਾਦਸੇ ਦੌਰਾਨ 3…

ByBySHASHI KANTOct 26, 2024

Leave a Reply

Your email address will not be published. Required fields are marked *

Scroll to Top