ਸਿੱਧੂ ਮੂਸੇਵਾਲਾ ਦਾ ਹੁਣੇ ਰਿਲੀਜ਼ ਹੋਇਆ ਗਾਣਾ watchout ਜਿਸ ਨੂੰ ਕੁਝ ਹੀ ਮਿੰਟਾਂ ਵਿੱਚ ਲੱਖਾਂ ਲੋਕਾਂ ਨੇ ਵੇਖਿਆ ਹੈ, ਇਸ ਗਾਣੇ ਵਿਚਲੇ ਬੋਲ ਪਹਿਲਾਂ ਹੀ ਲੀਕ ਹੋ ਚੁੱਕਿਆ ਗਾਣਾ ਹੈ।
ਇਸ ਗਾਣੇ ਵਿੱਚ ਸਿੱਧੂ ਮੂਸੇਵਾਲਾ ਵੱਲੋਂ ਸੈਕਸ਼ਨ 12 ਦੀ ਗੱਲ ਕੀਤੀ ਗਈ ਹੈ ਜਿਸ ਨੂੰ ਕਿ ਗੂਗਲ ਉੱਪਰ ਸਭ ਤੋਂ ਵੱਧ ਸਰਚ ਕੀਤਾ ਜਾ ਰਿਹਾ