ਸਮਾਜਸੇਵੀ ਤੇ ਖੂਨਦਾਨੀ ਹੈਪੀ ਬਾਂਸਲ ਨੂੰ ਸਦਮਾ, ਪਿਤਾ ਦਾ ਦੇਹਾਂਤ
ਬਰਨਾਲਾ (ਬਿਊਰੋ)
ਪਿੰਡ ਭਦੌੜ ਦੇ ਜੰਮਪਲ ਉੱਘੇ ਸਮਾਜ ਸੇਵੀ ਤੇ ਖੂਨਦਾਨੀ ਹੈਪੀ ਬਾਂਸਲ ਤੇ ਪਰਿਵਾਰ ਨੂੰ ਉਸ ਸਮੇਂ ਗੰਭੀਰ ਸਦਮਾ ਲੱਗਾ ਜਦੋਂ ਸੰਖੇਪ ਬਿਮਾਰੀ ਦੇ ਚੱਲਦੇ ਉਹਨਾਂ ਦੇ ਪਿਤਾ (ਲਾਲਾ ਰਮੇਸ਼ ਕੁਮਾਰ ਜੀ ਵਿਧਾਤਿਆਂ ਵਾਲ਼ੇ) ਦਾ ਦੇਹਾਂਤ ਹੋ ਗਿਆ,
ਸਸਕਾਰ ਕੱਲ 08-11-23 ਸਵੇਰੇ 10 ਵੱਜੇ ਭਦੌੜ ਦੇ ਨਾਨਕਸਰ ਰੋਡ ਵਾਲ਼ੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ
ਲਾਈਵ ਟੂਡੇ ਪੰਜਾਬ ਦੀ ਸਮੁੱਚੀ ਟੀਮ ਉਹਨਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਦੀ ਹੈ ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ਣ|